Big Breaking- ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ, 2 ਗੈਂਗਸਟਰ ਹੋਏ ਹਲਾਕ

ਫ਼ਤਹਿਗੜ੍ਹ ਸਾਹਿਬ, 22 ਫ਼ਰਵਰੀ, 2023 (ਦੀ ਪੰਜਾਬ ਵਾਇਰ)। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਬੁੱਧਵਾਰ ਨੂੰ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ ਵਿੱਚ 2 ਗੈਂਗਸਟਰਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੂੰ ਕੁਝ ਗੈਂਗਸਟਰਾਂ ਦੀ ਹਰਕਤ ਬਾਰੇ ਖ਼ਬਰ ਮਿਲੀ ਸੀ ਜਿਸ ’ਤੇ ਏ.ਜੀ.ਟੀ.ਐਫ. ਦੇ ਮੁਖ਼ੀ ਸ੍ਰੀ ਪ੍ਰਮੋਦ ਬਾਨ ਆਈ.ਪੀ.ਐੱਸ. ਦੀ … Continue reading Big Breaking- ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ, 2 ਗੈਂਗਸਟਰ ਹੋਏ ਹਲਾਕ